Saved in:
| Main Author: | |

| Format: | Recurso digital |
| Language: | |
| Published: |
Zenodo
2017

| Subjects: | |
| Online Access: | https://doi.org/10.5281/zenodo.18000893 |
| Tags: |
Add Tag
No Tags, Be the first to tag this record!

| _version_ | 1866901106291900416 |

| author | Singh, Sarbjit |
| author_facet | Singh, Sarbjit |
| contents |
ਆਰੰਭਕ ਜਾਣਕਾਰੀ:

ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਇਕ ਬਹੁਤ ਵਿਸ਼ਾਲ ਵਿਸ਼ਾ ਹੈ। ਇਹੀ ਕਾਰਨ ਹੈ ਕਿ ਗੁਰੂ ਗਰੰਥ ਸਾਹਿਬ ਵਿਚ ਨਾਮੁ ਸਬੰਧੀ ਲੱਗਭਗ ੪੦੦੦ ਤੋਂ ਵੱਧ ਵਾਰੀ ਵੱਖ ਵੱਖ ਤਰੀਕਿਆਂ ਨਾਲ ਜਾਣਕਾਰੀ ਦਿਤੀ ਗਈ ਹੈ, ਤਾਂ ਜੋ ਇਸ ਵਿਸ਼ੇ ਸਬੰਧੀ ਵਿਸਥਾਰ ਨਾਲ ਸਮਝ ਆ ਸਕੇ। ਇਸ ਕਿਤਾਬ ਵਿਚ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਦੇ ਆਧਾਰ ਤੇ ਨਾਮੁ ਸਬੰਧੀ ਦਸ ਭਾਗਾਂ ਵਿਚ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਅਨੁਸਾਰ ਅਕਾਲ ਪੁਰਖੁ ਦਾ ਨਾਮੁ, ਕੋਈ ਦੁਨਿਆਵੀ ਨਾਂ ਦੀ ਤਰ੍ਹਾਂ ਨਹੀਂ ਹੈ, ਜਿਸ ਲਈ ਕੋਈ ਮਿਥੇ ਗਏ ਅੱਖਰ ਜਾਂ ਸਬਦ ਦਾ ਰਟਨ ਕਰਦੇ ਰਹਿਣਾਂ ਹੈ। ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਹੁਕਮੁ ਹੈ, ਸਬਦ ਹੈ, ਸਚੁ ਹੈ, ਬਹੁਤ ਮਿਠਾ ਹੈ, ਰਸੁ ਵਾਲਾ ਹੈ, ਅੰਮ੍ਰਿਤ ਹੈ, ਨਿਰਮਲੁ ਜਲ ਦੀ ਤਰ੍ਹਾਂ ਹੈ, ਗੁਪਤ ਰੂਪ ਵਿਚ ਵਰਤ ਰਿਹਾ ਹੈ ਤੇ ਗੁਰਮੁਖਾਂ ਦੇ ਹਿਰਦੇ ਵਿਚ ਪ੍ਰਗਟ ਵੀ ਹੋ ਰਿਹਾ ਹੈ। ਗੁਰਬਾਣੀ ਅਨੁਸਾਰ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਸਾਰੀ ਬਾਣੀ ਹੀ ਨਾਮੁ ਹੈ। ਅਕਾਲ ਪੁਰਖੁ ਦਾ ਨਾਮੁ ਹਰੇਕ ਥਾਂ ਤੇ ਵਰਤ ਰਿਹਾ ਹੈ, ਹਰ ਸਮੇਂ ਲਗਾਤਾਰ ਵਰਤ ਰਿਹਾ ਹੈ, ਹਰੇਕ ਜੀਵ ਨਾਮੁ ਦੇ ਆਸਰੇ ਤੇ ਨਾਮੁ ਅਨੁਸਾਰ ਚਲ ਰਿਹਾ ਹੈ, ਦੁਨੀਆ ਦੇ ਸਾਰੇ ਪਦਾਰਥ ਨਾਮੁ ਦੇ ਆਸਰੇ ਟਿਕੇ ਹੋਏ ਹਨ। ਨਾਮੁ ਪ੍ਰਾਪਤ ਕਰਨ ਦਾ ਭਾਵ ਹੈ, ਕਿ ਅਕਾਲ ਪੁਰਖੁ ਦੇ ਹੁਕਮੁ, ਰਚਨਾ, ਅਸੂਲਾਂ ਬਾਰੇ ਜਾਣਕਾਰੀ ਹਾਸਲ ਕਰਨਾ ਤੇ ਉਸ ਦੀ ਕੁਦਰਤ ਨਾਲ ਆਪਣੇ ਅੰਦਰ ਪ੍ਰੇਮ ਤੇ ਸਤਿਕਾਰ ਪੈਦਾ ਕਰਨਾ। ਜੇ ਕਰ ਅਸੀਂ ਨਾਮੁ ਨੂੰ ਸਮਝਣਾਂ ਤੇ ਪਾਉਂਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਸਮਝਣਾਂ ਤੇ ਖੋਜਣਾ ਹੈ, ਆਪਣੇ ਜੀਵਨ ਵਿਚ ਗੁਰਬਾਣੀ ਅਨੁਸਾਰ ਵਿਚਰਨਾ ਹੈ, ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝਣਾ ਹੈ, ਉਸ ਦੇ ਹੁਕਮੁ ਤੇ ਰਜ਼ਾ ਅਨੁਸਾਰ ਚਲਣਾਂ ਹੈ ਤਾਂ ਜੋ ਅਸੀਂ ਸਚਿਆਰ ਬਣ ਕੇ ਉਸ ਅਕਾਲ ਪੁਰਖੁ ਦੇ ਦਰ ਤੇ ਪਰਵਾਨ ਹੋ ਸਕੀਏ।

Abstract:

According to Guru Granth Sahib, the Naam of Akal Purkh is a very vast subject. This is the reason that in the Guru Granth Sahib, more than 4000 times information has been given about Naam in different ways, so that the subject can be understood in detail. In this book, an attempt has been made to present in ten parts, the Naam of Akal Purkh according to the Gurbani written in Guru Granth Sahib. According to the Gurbani, the Naam of Akal Purkh is not like a worldly name, which people use for communication. Repeatedly reciting any certain letter or word, has got nothing to do with the Naam of Akal Purkh. According to Guru Granth Sahib, the Naam of Akal Purkh is Hukam, Shabad, Truth, Pure, Sweet, Pleasing, Amrit, etc. Naam is operating in a secret form throughout the universe and it is also residing in the hearts of Gurmukhs. According to Gurbani, all the Gurbani written in Guru Granth Sahib is Naam. Naam of Akal Purkh is operating everywhere all the time and every living or non-living being is functioning according to His Naam. The purpose of obtaining Naam is to get information about His Hukam, Creation, Principles of the Akal Purkh and to develop love and respect for His creation. If we want to obtain Naam, then we have to understand and research on the Gurbani written in Guru Granth Sahib, practically apply that in our daily life, Understand the Hukam of Akal Purkh, spend our life according to His Hukam and Will, so that we can become Sachyaar {Truthful} and get accepted in His court.

Key Words: ਮੁੱਖ ਸ਼ਬਦ:  ਨਾਮ, ਨਾਮੁ, ਨਾਉ, ਅਕਾਲ ਪੁਰਖੁ ਦਾ ਨਾਮ, ਦੁਨਿਆਵੀ ਨਾਂ, ਨਾਮ ਕੀ ਹੈ, ਗੁਰਮਤਿ ਅਨੁਸਾਰ ਨਾਮ, ਨਾਮ ਜਪਣਾ, ਚੇਤੇ ਕਰਨਾ, ਯਾਦ ਕਰਨਾ, ਸਿਮਰਨ ਕਰਨਾ, ਧਿਆਉਣਾ, ਨਾਮ ਜਪਣ ਦੀ ਲੋੜ, ਨਾਮ ਜਪਣ ਦੇ ਲਾਭ, ਨਾਮ ਜਪਣ ਲਈ ਕੀ ਕਰਨਾ, ਸਰੀਰ ਦੀ ਪਵਿਤਰਤਾ, ਮਨ ਦੀ ਪਵਿਤਰਤਾ, ਨਾਮ ਕਦੋਂ ਜਪਣਾ, ਨਾਮ ਨਾ ਜਪਣ ਦੇ ਨੁਕਸਾਨ, ਧਰਮ, ਭਗਤ, ਭਗਤੀ, ਪ੍ਰੀਤ, ਪ੍ਰੇਮ, ਊਠਤ ਬੈਠਤ, ਸਹਿਜ ਅਵਸਥਾ, ਸਹਜਿ, ਸਹਜੇ, ਇਕਾਗਰ ਚਿਤ, ਆਤਮਿਕ ਅਡੋਲਤਾ, ਅੰਮ੍ਰਿਤ ਬਾਣੀ, ਸਚੀ ਬਾਣੀ, ਜੀਵਨ ਮਨੋਰਥ, ਧਾਰਮਿਕ ਰਸਮਾਂ, ਰਵਾਇਤਾਂ, ਸਿਫਤ ਸਾਲਾਹ, ਗੁਣ ਗਾਇਨ ਕਰਨੇ, ਸਬਦ ਵੀਚਾਰ, ਰਟਨ ਕਰਨਾ, ਜੀਵਨ ਮੁਕਤਿ, ਹੁਕਮ, ਰਜਾ, ਹੁਕਮ ਪਛਾਨਣਾ, ਸਚ, ਸਬਦ, ਸਚੁ, ਮਿਠਾ ਨਾਮ, ਰਸੁ, ਅੰਮ੍ਰਿਤ, ਨਿਰਮਲੁ ਜਲ, ਗੁਪਤ ਰੂਪ, ਖੋਜ, ਖੋਜਣਾ, ਸਿੱਖ ਧਰਮ, ਸਿੱਖੀ, ਗੁਰੂ, ਬਾਣੀ ਗੁਰੂ, ਸਬਦ ਗੁਰੂ, ਗੁਰੂ ਗਰੰਥ ਸਾਹਿਬ, ਗੁਰਬਾਣੀ, ਗੁਰਮਤਿ, ਸਬਦ, ਗੁਰਦੁਆਰਾ ਸਾਹਿਬ, ਗੁਰਸਿੱਖ, ਗੁਰਮੁਖ, ਅਕਾਲ ਪੁਰਖ, ਅਕਾਲ ਪੁਰਖ ਦੀ ਪ੍ਰੀਭਾਸ਼ਾ, ਕੁਦਰਤ , ਪੈਦਾ ਕਰਨ ਵਾਲਾ, ਕੁਦਰਤ ਦਾ ਅੰਤ ਕਰਨ ਵਾਲਾ, ਮਰਨਾ, ਸੱਚ, ਸੱਚੇ ਜੀਵਨ ਦੀ ਜਾਚ, ਸੁਖ ਦੁਖ, ਰੋਗ, ਕਲੇਸ਼, ਵਿਕਾਰ, ਤ੍ਰਿਸ਼ਨਾ, ਮਨ ਦੇ ਰੋਗ, ਸਰੀਰ ਦੇ ਰੋਗ, ਜੀਵਨ ਮੁਕਤ, ਗ੍ਰਿਹਸਤ ਮਾਰਗ, ਚੜ੍ਹਦੀ ਕਲ੍ਹਾ, ਮਿਲਾਪ, ਮਿਲਣਾ, ਚਰਨਾਂ ਵਿਚ ਨਿਵਾਸ, ਦਰਸਨ, ਸਿਖਿਆ, ਨਿਰਗੁਨ, ਸਰਗੁਨ, ਸੰਜੋਗ ਵਿਜੋਗ, ਸਚਿਆਰ, ਆਨੰਦ

Naam, Name, Naam Of Akal Purkh, Principles Of The Akal Purkh, Worldly Name, What Is Naam, Naam According To Gurmat, Naam Japna, Remembering Naam, Meditating, Need For Naam Japna, Advantages Of Naam Japna, Benefits, What To Do For Naam Japna, Studying The Qualities And Capabilities Of Akal Purkh, Pleasing, Remembering The Qualities Of Akal Purkh, Purity Of The Body, Purity Of The Mind, Appropriate Time For Naam Japna, When To Do Naam Japna, Disadvantages Of Not Doing Naam Japna, Disadvantages Of Not Remembering The Qualities And Capabilities Of Akal Purkh, Naam Obtained Slowly And Steadily, Stablized State Of Mind, Religion, Bhagat, Bhakti, Devotion, Love, Affection, All Time Naam Japna, Comfortable State Of Mind, Stability Of Mind, Concentration Of Mind, Spiritual Stability, Amrit Bani, True Bani, Purpose Of Life, Religious Rituals, Traditions, Praise And Worship, Singing The Praises, Shabad, Thinking About The Shabad Guru, Reciting, Liberation Of Life, Hukam, Universal Law, Will, Recognizing Hukam, Truth, Truthful Living, Sweetness Of Naam, Amrit, Purity Of Naam, Secret Of Naarm, Discover, Research, Sikh Religion, Sikhi, Sikhism, Guru, Bani Guru, Shabad Guru, Guru Granth Sahib, Gurbani, Gurmat, Gurdwara Sahib, Gursikh, Gurmukh, Akal Purakh, Definition Of Akal Purakh, Nature, Living Beings, Non Living Beings, Creation, Creator, Destroyer,  Ender Of Nature, Death, Understanding Of True Life, Happiness And Sorrow, Disease, Trouble, Disorder, Craving, Diseases Of The Mind, Diseases Of The Body, Pleasant Life, Trouble Free Life, Jeevan Mukt, Chardi Kalla, Domestic Life, Family Life, Practical Application Of Gurbani, Rising Conflict, How To Be In Tune With Naam, Union With Akal Purkh, Meeting Akal Purkh, Abode At The Feet Of Akal Purkh, Darshan, Education, Discovery, Research, Nirgun, Sargun, Sanjog, Vijog, Sachyaar, Truthful, Anand, Pure, Joy

| format | Recurso digital |
| id | zenodo_https___doi_org_10_5281_zenodo_18000893 |
| institution | Zenodo |
| language | |
| publishDate | 2017 |
| publisher | Zenodo |
| record_format | zenodo |
| spellingShingle | ਗੁਰੂ ਗਰੰਥ ਸਾਹਿਬ ਅਤੇ ਨਾਮੁ Guru Granth Sahib and Naam Singh, Sarbjit ਨਾਮ, ਨਾਮੁ, ਨਾਉ, ਅਕਾਲ ਪੁਰਖੁ ਦਾ ਨਾਮ, ਦੁਨਿਆਵੀ ਨਾਂ, ਨਾਮ ਕੀ ਹੈ, ਗੁਰਮਤਿ ਅਨੁਸਾਰ ਨਾਮ, ਨਾਮ ਜਪਣਾ, ਚੇਤੇ ਕਰਨਾ, ਯਾਦ ਕਰਨਾ, ਸਿਮਰਨ ਕਰਨਾ, ਧਿਆਉਣਾ, ਨਾਮ ਜਪਣ ਦੀ ਲੋੜ, ਨਾਮ ਜਪਣ ਦੇ ਲਾਭ, ਨਾਮ ਜਪਣ ਲਈ ਕੀ ਕਰਨਾ, ਸਰੀਰ ਦੀ ਪਵਿਤਰਤਾ, ਮਨ ਦੀ ਪਵਿਤਰਤਾ, ਨਾਮ ਕਦੋਂ ਜਪਣਾ, ਨਾਮ ਨਾ ਜਪਣ ਦੇ ਨੁਕਸਾਨ, ਧਰਮ, ਭਗਤ, ਭਗਤੀ, ਪ੍ਰੀਤ, ਪ੍ਰੇਮ, ਊਠਤ ਬੈਠਤ, ਸਹਿਜ ਅਵਸਥਾ, ਸਹਜਿ, ਸਹਜੇ, ਇਕਾਗਰ ਚਿਤ, ਆਤਮਿਕ ਅਡੋਲਤਾ, ਅੰਮ੍ਰਿਤ ਬਾਣੀ, ਸਚੀ ਬਾਣੀ, ਜੀਵਨ ਮਨੋਰਥ, ਧਾਰਮਿਕ ਰਸਮਾਂ, ਰਵਾਇਤਾਂ, ਸਿਫਤ ਸਾਲਾਹ, ਗੁਣ ਗਾਇਨ ਕਰਨੇ, ਸਬਦ ਵੀਚਾਰ, ਰਟਨ ਕਰਨਾ, ਜੀਵਨ ਮੁਕਤਿ, ਹੁਕਮ, ਰਜਾ, ਹੁਕਮ ਪਛਾਨਣਾ, ਸਚ, ਸਬਦ, ਸਚੁ, ਮਿਠਾ ਨਾਮ, ਰਸੁ, ਅੰਮ੍ਰਿਤ, ਨਿਰਮਲੁ ਜਲ, ਗੁਪਤ ਰੂਪ, ਖੋਜ, ਖੋਜਣਾ, ਸਿੱਖ ਧਰਮ, ਸਿੱਖੀ, ਗੁਰੂ, ਬਾਣੀ ਗੁਰੂ, ਸਬਦ ਗੁਰੂ, ਗੁਰੂ ਗਰੰਥ ਸਾਹਿਬ, ਗੁਰਬਾਣੀ, ਗੁਰਮਤਿ, ਸਬਦ, ਗੁਰਦੁਆਰਾ ਸਾਹਿਬ, ਗੁਰਸਿੱਖ, ਗੁਰਮੁਖ, ਅਕਾਲ ਪੁਰਖ, ਅਕਾਲ ਪੁਰਖ ਦੀ ਪ੍ਰੀਭਾਸ਼ਾ, ਕੁਦਰਤ , ਪੈਦਾ ਕਰਨ ਵਾਲਾ, ਕੁਦਰਤ ਦਾ ਅੰਤ ਕਰਨ ਵਾਲਾ, ਮਰਨਾ, ਸੱਚ, ਸੱਚੇ ਜੀਵਨ ਦੀ ਜਾਚ, ਸੁਖ ਦੁਖ, ਰੋਗ, ਕਲੇਸ਼, ਵਿਕਾਰ, ਤ੍ਰਿਸ਼ਨਾ, ਮਨ ਦੇ ਰੋਗ, ਸਰੀਰ ਦੇ ਰੋਗ, ਜੀਵਨ ਮੁਕਤ, ਗ੍ਰਿਹਸਤ ਮਾਰਗ, ਚੜ੍ਹਦੀ ਕਲ੍ਹਾ, ਮਿਲਾਪ, ਮਿਲਣਾ, ਚਰਨਾਂ ਵਿਚ ਨਿਵਾਸ, ਦਰਸਨ, ਸਿਖਿਆ, ਨਿਰਗੁਨ, ਸਰਗੁਨ, ਸੰਜੋਗ ਵਿਜੋਗ, ਸਚਿਆਰ, ਆਨੰਦ
ਆਰੰਭਕ ਜਾਣਕਾਰੀ:

ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਇਕ ਬਹੁਤ ਵਿਸ਼ਾਲ ਵਿਸ਼ਾ ਹੈ। ਇਹੀ ਕਾਰਨ ਹੈ ਕਿ ਗੁਰੂ ਗਰੰਥ ਸਾਹਿਬ ਵਿਚ ਨਾਮੁ ਸਬੰਧੀ ਲੱਗਭਗ ੪੦੦੦ ਤੋਂ ਵੱਧ ਵਾਰੀ ਵੱਖ ਵੱਖ ਤਰੀਕਿਆਂ ਨਾਲ ਜਾਣਕਾਰੀ ਦਿਤੀ ਗਈ ਹੈ, ਤਾਂ ਜੋ ਇਸ ਵਿਸ਼ੇ ਸਬੰਧੀ ਵਿਸਥਾਰ ਨਾਲ ਸਮਝ ਆ ਸਕੇ। ਇਸ ਕਿਤਾਬ ਵਿਚ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਦੇ ਆਧਾਰ ਤੇ ਨਾਮੁ ਸਬੰਧੀ ਦਸ ਭਾਗਾਂ ਵਿਚ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਅਨੁਸਾਰ ਅਕਾਲ ਪੁਰਖੁ ਦਾ ਨਾਮੁ, ਕੋਈ ਦੁਨਿਆਵੀ ਨਾਂ ਦੀ ਤਰ੍ਹਾਂ ਨਹੀਂ ਹੈ, ਜਿਸ ਲਈ ਕੋਈ ਮਿਥੇ ਗਏ ਅੱਖਰ ਜਾਂ ਸਬਦ ਦਾ ਰਟਨ ਕਰਦੇ ਰਹਿਣਾਂ ਹੈ। ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਹੁਕਮੁ ਹੈ, ਸਬਦ ਹੈ, ਸਚੁ ਹੈ, ਬਹੁਤ ਮਿਠਾ ਹੈ, ਰਸੁ ਵਾਲਾ ਹੈ, ਅੰਮ੍ਰਿਤ ਹੈ, ਨਿਰਮਲੁ ਜਲ ਦੀ ਤਰ੍ਹਾਂ ਹੈ, ਗੁਪਤ ਰੂਪ ਵਿਚ ਵਰਤ ਰਿਹਾ ਹੈ ਤੇ ਗੁਰਮੁਖਾਂ ਦੇ ਹਿਰਦੇ ਵਿਚ ਪ੍ਰਗਟ ਵੀ ਹੋ ਰਿਹਾ ਹੈ। ਗੁਰਬਾਣੀ ਅਨੁਸਾਰ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਸਾਰੀ ਬਾਣੀ ਹੀ ਨਾਮੁ ਹੈ। ਅਕਾਲ ਪੁਰਖੁ ਦਾ ਨਾਮੁ ਹਰੇਕ ਥਾਂ ਤੇ ਵਰਤ ਰਿਹਾ ਹੈ, ਹਰ ਸਮੇਂ ਲਗਾਤਾਰ ਵਰਤ ਰਿਹਾ ਹੈ, ਹਰੇਕ ਜੀਵ ਨਾਮੁ ਦੇ ਆਸਰੇ ਤੇ ਨਾਮੁ ਅਨੁਸਾਰ ਚਲ ਰਿਹਾ ਹੈ, ਦੁਨੀਆ ਦੇ ਸਾਰੇ ਪਦਾਰਥ ਨਾਮੁ ਦੇ ਆਸਰੇ ਟਿਕੇ ਹੋਏ ਹਨ। ਨਾਮੁ ਪ੍ਰਾਪਤ ਕਰਨ ਦਾ ਭਾਵ ਹੈ, ਕਿ ਅਕਾਲ ਪੁਰਖੁ ਦੇ ਹੁਕਮੁ, ਰਚਨਾ, ਅਸੂਲਾਂ ਬਾਰੇ ਜਾਣਕਾਰੀ ਹਾਸਲ ਕਰਨਾ ਤੇ ਉਸ ਦੀ ਕੁਦਰਤ ਨਾਲ ਆਪਣੇ ਅੰਦਰ ਪ੍ਰੇਮ ਤੇ ਸਤਿਕਾਰ ਪੈਦਾ ਕਰਨਾ। ਜੇ ਕਰ ਅਸੀਂ ਨਾਮੁ ਨੂੰ ਸਮਝਣਾਂ ਤੇ ਪਾਉਂਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਸਮਝਣਾਂ ਤੇ ਖੋਜਣਾ ਹੈ, ਆਪਣੇ ਜੀਵਨ ਵਿਚ ਗੁਰਬਾਣੀ ਅਨੁਸਾਰ ਵਿਚਰਨਾ ਹੈ, ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝਣਾ ਹੈ, ਉਸ ਦੇ ਹੁਕਮੁ ਤੇ ਰਜ਼ਾ ਅਨੁਸਾਰ ਚਲਣਾਂ ਹੈ ਤਾਂ ਜੋ ਅਸੀਂ ਸਚਿਆਰ ਬਣ ਕੇ ਉਸ ਅਕਾਲ ਪੁਰਖੁ ਦੇ ਦਰ ਤੇ ਪਰਵਾਨ ਹੋ ਸਕੀਏ।

Abstract:

According to Guru Granth Sahib, the Naam of Akal Purkh is a very vast subject. This is the reason that in the Guru Granth Sahib, more than 4000 times information has been given about Naam in different ways, so that the subject can be understood in detail. In this book, an attempt has been made to present in ten parts, the Naam of Akal Purkh according to the Gurbani written in Guru Granth Sahib. According to the Gurbani, the Naam of Akal Purkh is not like a worldly name, which people use for communication. Repeatedly reciting any certain letter or word, has got nothing to do with the Naam of Akal Purkh. According to Guru Granth Sahib, the Naam of Akal Purkh is Hukam, Shabad, Truth, Pure, Sweet, Pleasing, Amrit, etc. Naam is operating in a secret form throughout the universe and it is also residing in the hearts of Gurmukhs. According to Gurbani, all the Gurbani written in Guru Granth Sahib is Naam. Naam of Akal Purkh is operating everywhere all the time and every living or non-living being is functioning according to His Naam. The purpose of obtaining Naam is to get information about His Hukam, Creation, Principles of the Akal Purkh and to develop love and respect for His creation. If we want to obtain Naam, then we have to understand and research on the Gurbani written in Guru Granth Sahib, practically apply that in our daily life, Understand the Hukam of Akal Purkh, spend our life according to His Hukam and Will, so that we can become Sachyaar {Truthful} and get accepted in His court.

Key Words: ਮੁੱਖ ਸ਼ਬਦ:  ਨਾਮ, ਨਾਮੁ, ਨਾਉ, ਅਕਾਲ ਪੁਰਖੁ ਦਾ ਨਾਮ, ਦੁਨਿਆਵੀ ਨਾਂ, ਨਾਮ ਕੀ ਹੈ, ਗੁਰਮਤਿ ਅਨੁਸਾਰ ਨਾਮ, ਨਾਮ ਜਪਣਾ, ਚੇਤੇ ਕਰਨਾ, ਯਾਦ ਕਰਨਾ, ਸਿਮਰਨ ਕਰਨਾ, ਧਿਆਉਣਾ, ਨਾਮ ਜਪਣ ਦੀ ਲੋੜ, ਨਾਮ ਜਪਣ ਦੇ ਲਾਭ, ਨਾਮ ਜਪਣ ਲਈ ਕੀ ਕਰਨਾ, ਸਰੀਰ ਦੀ ਪਵਿਤਰਤਾ, ਮਨ ਦੀ ਪਵਿਤਰਤਾ, ਨਾਮ ਕਦੋਂ ਜਪਣਾ, ਨਾਮ ਨਾ ਜਪਣ ਦੇ ਨੁਕਸਾਨ, ਧਰਮ, ਭਗਤ, ਭਗਤੀ, ਪ੍ਰੀਤ, ਪ੍ਰੇਮ, ਊਠਤ ਬੈਠਤ, ਸਹਿਜ ਅਵਸਥਾ, ਸਹਜਿ, ਸਹਜੇ, ਇਕਾਗਰ ਚਿਤ, ਆਤਮਿਕ ਅਡੋਲਤਾ, ਅੰਮ੍ਰਿਤ ਬਾਣੀ, ਸਚੀ ਬਾਣੀ, ਜੀਵਨ ਮਨੋਰਥ, ਧਾਰਮਿਕ ਰਸਮਾਂ, ਰਵਾਇਤਾਂ, ਸਿਫਤ ਸਾਲਾਹ, ਗੁਣ ਗਾਇਨ ਕਰਨੇ, ਸਬਦ ਵੀਚਾਰ, ਰਟਨ ਕਰਨਾ, ਜੀਵਨ ਮੁਕਤਿ, ਹੁਕਮ, ਰਜਾ, ਹੁਕਮ ਪਛਾਨਣਾ, ਸਚ, ਸਬਦ, ਸਚੁ, ਮਿਠਾ ਨਾਮ, ਰਸੁ, ਅੰਮ੍ਰਿਤ, ਨਿਰਮਲੁ ਜਲ, ਗੁਪਤ ਰੂਪ, ਖੋਜ, ਖੋਜਣਾ, ਸਿੱਖ ਧਰਮ, ਸਿੱਖੀ, ਗੁਰੂ, ਬਾਣੀ ਗੁਰੂ, ਸਬਦ ਗੁਰੂ, ਗੁਰੂ ਗਰੰਥ ਸਾਹਿਬ, ਗੁਰਬਾਣੀ, ਗੁਰਮਤਿ, ਸਬਦ, ਗੁਰਦੁਆਰਾ ਸਾਹਿਬ, ਗੁਰਸਿੱਖ, ਗੁਰਮੁਖ, ਅਕਾਲ ਪੁਰਖ, ਅਕਾਲ ਪੁਰਖ ਦੀ ਪ੍ਰੀਭਾਸ਼ਾ, ਕੁਦਰਤ , ਪੈਦਾ ਕਰਨ ਵਾਲਾ, ਕੁਦਰਤ ਦਾ ਅੰਤ ਕਰਨ ਵਾਲਾ, ਮਰਨਾ, ਸੱਚ, ਸੱਚੇ ਜੀਵਨ ਦੀ ਜਾਚ, ਸੁਖ ਦੁਖ, ਰੋਗ, ਕਲੇਸ਼, ਵਿਕਾਰ, ਤ੍ਰਿਸ਼ਨਾ, ਮਨ ਦੇ ਰੋਗ, ਸਰੀਰ ਦੇ ਰੋਗ, ਜੀਵਨ ਮੁਕਤ, ਗ੍ਰਿਹਸਤ ਮਾਰਗ, ਚੜ੍ਹਦੀ ਕਲ੍ਹਾ, ਮਿਲਾਪ, ਮਿਲਣਾ, ਚਰਨਾਂ ਵਿਚ ਨਿਵਾਸ, ਦਰਸਨ, ਸਿਖਿਆ, ਨਿਰਗੁਨ, ਸਰਗੁਨ, ਸੰਜੋਗ ਵਿਜੋਗ, ਸਚਿਆਰ, ਆਨੰਦ

Naam, Name, Naam Of Akal Purkh, Principles Of The Akal Purkh, Worldly Name, What Is Naam, Naam According To Gurmat, Naam Japna, Remembering Naam, Meditating, Need For Naam Japna, Advantages Of Naam Japna, Benefits, What To Do For Naam Japna, Studying The Qualities And Capabilities Of Akal Purkh, Pleasing, Remembering The Qualities Of Akal Purkh, Purity Of The Body, Purity Of The Mind, Appropriate Time For Naam Japna, When To Do Naam Japna, Disadvantages Of Not Doing Naam Japna, Disadvantages Of Not Remembering The Qualities And Capabilities Of Akal Purkh, Naam Obtained Slowly And Steadily, Stablized State Of Mind, Religion, Bhagat, Bhakti, Devotion, Love, Affection, All Time Naam Japna, Comfortable State Of Mind, Stability Of Mind, Concentration Of Mind, Spiritual Stability, Amrit Bani, True Bani, Purpose Of Life, Religious Rituals, Traditions, Praise And Worship, Singing The Praises, Shabad, Thinking About The Shabad Guru, Reciting, Liberation Of Life, Hukam, Universal Law, Will, Recognizing Hukam, Truth, Truthful Living, Sweetness Of Naam, Amrit, Purity Of Naam, Secret Of Naarm, Discover, Research, Sikh Religion, Sikhi, Sikhism, Guru, Bani Guru, Shabad Guru, Guru Granth Sahib, Gurbani, Gurmat, Gurdwara Sahib, Gursikh, Gurmukh, Akal Purakh, Definition Of Akal Purakh, Nature, Living Beings, Non Living Beings, Creation, Creator, Destroyer,  Ender Of Nature, Death, Understanding Of True Life, Happiness And Sorrow, Disease, Trouble, Disorder, Craving, Diseases Of The Mind, Diseases Of The Body, Pleasant Life, Trouble Free Life, Jeevan Mukt, Chardi Kalla, Domestic Life, Family Life, Practical Application Of Gurbani, Rising Conflict, How To Be In Tune With Naam, Union With Akal Purkh, Meeting Akal Purkh, Abode At The Feet Of Akal Purkh, Darshan, Education, Discovery, Research, Nirgun, Sargun, Sanjog, Vijog, Sachyaar, Truthful, Anand, Pure, Joy

| title | ਗੁਰੂ ਗਰੰਥ ਸਾਹਿਬ ਅਤੇ ਨਾਮੁ Guru Granth Sahib and Naam |
| topic | ਨਾਮ, ਨਾਮੁ, ਨਾਉ, ਅਕਾਲ ਪੁਰਖੁ ਦਾ ਨਾਮ, ਦੁਨਿਆਵੀ ਨਾਂ, ਨਾਮ ਕੀ ਹੈ, ਗੁਰਮਤਿ ਅਨੁਸਾਰ ਨਾਮ, ਨਾਮ ਜਪਣਾ, ਚੇਤੇ ਕਰਨਾ, ਯਾਦ ਕਰਨਾ, ਸਿਮਰਨ ਕਰਨਾ, ਧਿਆਉਣਾ, ਨਾਮ ਜਪਣ ਦੀ ਲੋੜ, ਨਾਮ ਜਪਣ ਦੇ ਲਾਭ, ਨਾਮ ਜਪਣ ਲਈ ਕੀ ਕਰਨਾ, ਸਰੀਰ ਦੀ ਪਵਿਤਰਤਾ, ਮਨ ਦੀ ਪਵਿਤਰਤਾ, ਨਾਮ ਕਦੋਂ ਜਪਣਾ, ਨਾਮ ਨਾ ਜਪਣ ਦੇ ਨੁਕਸਾਨ, ਧਰਮ, ਭਗਤ, ਭਗਤੀ, ਪ੍ਰੀਤ, ਪ੍ਰੇਮ, ਊਠਤ ਬੈਠਤ, ਸਹਿਜ ਅਵਸਥਾ, ਸਹਜਿ, ਸਹਜੇ, ਇਕਾਗਰ ਚਿਤ, ਆਤਮਿਕ ਅਡੋਲਤਾ, ਅੰਮ੍ਰਿਤ ਬਾਣੀ, ਸਚੀ ਬਾਣੀ, ਜੀਵਨ ਮਨੋਰਥ, ਧਾਰਮਿਕ ਰਸਮਾਂ, ਰਵਾਇਤਾਂ, ਸਿਫਤ ਸਾਲਾਹ, ਗੁਣ ਗਾਇਨ ਕਰਨੇ, ਸਬਦ ਵੀਚਾਰ, ਰਟਨ ਕਰਨਾ, ਜੀਵਨ ਮੁਕਤਿ, ਹੁਕਮ, ਰਜਾ, ਹੁਕਮ ਪਛਾਨਣਾ, ਸਚ, ਸਬਦ, ਸਚੁ, ਮਿਠਾ ਨਾਮ, ਰਸੁ, ਅੰਮ੍ਰਿਤ, ਨਿਰਮਲੁ ਜਲ, ਗੁਪਤ ਰੂਪ, ਖੋਜ, ਖੋਜਣਾ, ਸਿੱਖ ਧਰਮ, ਸਿੱਖੀ, ਗੁਰੂ, ਬਾਣੀ ਗੁਰੂ, ਸਬਦ ਗੁਰੂ, ਗੁਰੂ ਗਰੰਥ ਸਾਹਿਬ, ਗੁਰਬਾਣੀ, ਗੁਰਮਤਿ, ਸਬਦ, ਗੁਰਦੁਆਰਾ ਸਾਹਿਬ, ਗੁਰਸਿੱਖ, ਗੁਰਮੁਖ, ਅਕਾਲ ਪੁਰਖ, ਅਕਾਲ ਪੁਰਖ ਦੀ ਪ੍ਰੀਭਾਸ਼ਾ, ਕੁਦਰਤ , ਪੈਦਾ ਕਰਨ ਵਾਲਾ, ਕੁਦਰਤ ਦਾ ਅੰਤ ਕਰਨ ਵਾਲਾ, ਮਰਨਾ, ਸੱਚ, ਸੱਚੇ ਜੀਵਨ ਦੀ ਜਾਚ, ਸੁਖ ਦੁਖ, ਰੋਗ, ਕਲੇਸ਼, ਵਿਕਾਰ, ਤ੍ਰਿਸ਼ਨਾ, ਮਨ ਦੇ ਰੋਗ, ਸਰੀਰ ਦੇ ਰੋਗ, ਜੀਵਨ ਮੁਕਤ, ਗ੍ਰਿਹਸਤ ਮਾਰਗ, ਚੜ੍ਹਦੀ ਕਲ੍ਹਾ, ਮਿਲਾਪ, ਮਿਲਣਾ, ਚਰਨਾਂ ਵਿਚ ਨਿਵਾਸ, ਦਰਸਨ, ਸਿਖਿਆ, ਨਿਰਗੁਨ, ਸਰਗੁਨ, ਸੰਜੋਗ ਵਿਜੋਗ, ਸਚਿਆਰ, ਆਨੰਦ |
| url | https://doi.org/10.5281/zenodo.18000893 |